ਪੰਜਾਬ ਸਰਕਾਰ ਨੂੰ ਸਿੰਚਾਈ ਵਿਭਾਗ ਦੇ ਅਫਸਰਾਂ ਵਲੋਂ ਲਗਾਇਆ ਗਯਾ ਕਰੋੜਾਂ ਰੁਪਏ ਦਾ ਚੂਨਾ
ਦੱਸਣਾ ਚਾਹੁੰਦੇ ਹਾਂ ਕਿ ਸਿੰਚਾਈ ਵਿਭਾਗ ਦੇ ਅਫਸਰਾਂ ਦੀ ਮਿਲੀ ਭਗਤ ਦੇ ਨਾਲ ਐਸਕੈਵਟੇਡ ਮਟੀਰੀਅਲ 5.60 per cubic feet ਦੇ ਹਿਸਾਬ ਨਾਲ ਇੱਕ ਨਿੱਜੀ ਕੰਪਨੀ ਨੂੰ ਇਹ ਟੈਂਡਰ ਦੇ ਦਿੱਤਾ ਗਿਆ ਤੁਹਾਨੂੰ ਜਦਕਿ ਇਸਦਾ ਪਹਿਲਾ ਭਾਅ 13.50 ਹੈ ਪਰ ਕਿਸੀ ਖਾਸ ਨੂੰ ਫਾਇਦਾ ਦੇਣ ਦੇ ਲਈ ਰਣਜੀਤ ਸਾਗਰ ਡੈਮ ਚ ਐਸਕੈਵਟੇਡ ਮਟੀਰੀਅਲ ਨੂੰ 5.30 ਟੈਂਡਰ ਦੇ ਦਿੱਤਾ ਗਿਆ
8 ਫਰਵਰੀ 2025 ਨੂੰ ਇਸਦੀ ਤਫਤੀਸ਼ ਕਰਦੇ ਹੋਏ ਜਦੋ KRT NEWS NETWORK ਨੇ ਚੀਫ਼ ਇੰਜੀਨਿਯਰ ਸ਼ੇਰ ਸਿੰਘ ਕੋਲੋਂ ਸਵਾਲ ਪੁੱਛਿਆਂ ਜਾਂਦਾ ਹੈ ਤਾ ਓਹਨਾ ਵਲੋਂ ਕਿਹਾ ਜਾਂਦਾ ਇਸ ਤਰਾਂ ਦਾ ਕੋਈ ਟੈਂਡਰ ਹੱਲੇ ਤਕ ਅਲੌਟ ਨਹੀਂ ਹੋਇਆ।..ਨਾ ਹੀ ਇਸ ਟੈਂਡਰ ਦੇ ਕੋਈ ਡੌਕੂਮੈਂਟ ਤਿਆਰ ਕੀਤੇ ਗਏ
ਪਾਰ ਜ਼ਿਕਰਯੋਗ ਹੈ ਕਿ ਇਸ ਟੈਂਡਰ ਦੇ ਏਗ੍ਰੀਮੇੰਟ ਦੇ ਕਾਗਜ਼ 4 ਫ਼ਰਵਰੀ 2025 ਨੂੰ ਬਣ ਕੇ ਤਿਆਰ ਹੋ ਚੁਕੇ ਸੀ ਉਹ ਵੀ ਬਾਕਾਇਦਾ ਚੀਫ ਇੰਜੀਨਿਯਰ ਦੇ behalf ਤੇ ਅਤੇ XEN Nitin Sood ਦੇ ਹਸਤਾਕਸ਼ਰਾ ਦੇ ਨਾਲ ਪੇਪਰ ਤਿਆਰ ਹੋਏ ਅਤੇ ਇਸ ਕਾਗਜਾਂ ਤੇ ਨੋਟਰੀ ਦੀ ਸਰਕਾਰੀ ਸਟੰਪ ਵੀ ਲੱਗੀ ਹੋਇ ਸੀ
ਪਰ ਇਸ ਸਬ ਦੇ ਬਾਵਜੂਦ ਇਨ੍ਹਾਂ ਸਰਕਾਰੀ ਬਾਬੂਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ
ਪਹਿਲਾ ਸਵਾਲ
ਚੀਫ਼ ਇੰਜੀਨਿਯਰ ਸਾਬ ਕਿਊ ਝੁਠ ਬੋਲ ਰਹੇ ਹੈ ਅਖੀਰ ਕਿ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ?ਜੇਕਰ ਡੌਕੂਮੈਂਟ ਬਣ ਗਏ ਤੇ ਝੁਠ ਕਿਊ ਬੋਲਿਆ ਗਿਆ ਕਿ ਡੌਕੂਮੈਂਟ ਤਿਆਰ ਨਹੀਂ ਹੋਏ ਜਦਕਿ ਡੌਕੂਮੈਂਟ 4 ਫਰਵਰੀ ਨੂੰ ਬਣ ਕੇ ਤਿਆਰ ਹੋ ਗਏ ਸੀ
ਦੂਜਾ ਸਵਾਲ
ਇਹ (ਐਸਕੈਵਟੇਡ ਮਟੀਰੀਅਲ )ਮਾਲ ਘੱਟ ਭਾਅ (5.60) ਤੇ ਇਹਨੀ ਜਲਦਬਾਜ਼ੀ ਚ ਕਿਊ ਵੇਚਿਆ ਜਾ ਰਿਹਾ। ..
ਆਖਿਰ ਕਿਸਦੀ ਸ਼ਹਿ ਤੇ ਹੋਇਆਂ ਕਰੋੜਾਂ ਰੁਪੈ ਦਾ ਘੋਟਾਲਾ
ਤੁਹਾਨੂੰ ਦੱਸਦੇ ਚਲਦੇ ਹੈ ਜਿਹੜਾ ਟੈਂਡਰ ਇਹ 42 ਕਰੋੜ ਦੇ ਲੱਗਭਗ ਜਾਣਾ ਸੀ। .ਪਾਰ ਇਹ ਟੈਂਡਰ ਸਿਰਫ 17 ਕਰੋੜ 79 ਲੱਖ 62 ਹਜਾਰ 400 ਰੁਪਏ ਚ ਗਯਾ ਪੰਜਾਬ ਸਰਕਾਰ ਨੂੰ ਸਿੱਧਾ ਸਿਧ 40 ਤੋਂ 50 ਕਰੋੜ ਲੱਗਭਗ ਚੂਨਾ ਲਗਿਆ ਜਿਹੜਾ ਇਹ ਪੇਪਰ ਚ ਗਬਨ ਹੋਈਆਂ ਉਹ 25 ਕਰੋੜ 54 ਲੱਖ 10 ਹਜ਼ਾਰ 100 ਰੁਪਏ ਦਾ ਹੋਈਆਂ
ਸਰਕਾਰੀ ਖਜਾਨੇ ਦਾ 25 cr ਦਾ ਚੋਰ ਕੌਣ?
ਇਮਾਨਦਾਰੀ ਦੀ ਦੁਹਾਈ ਦੇਣ ਵਾਲੀ ਸਰਕਾਰ ਦੇ ਨੱਕ ਹੇਠ ਹੋਇਆਂ ਇਨ੍ਹਾਂ ਵੱਡਾ ਘੋਟਾਲਾ…
ਅਫਸਰਾਂ ਦੀ ਸਾਂਠ ਗਾਂਠ ਦੇ ਨਾਲ
ਕੌੜਿਆਂ ਦੇ ਭਾਅ ਵੇਚਿਆ ਜਾ ਰਿਹਾ ਸਿੰਚਾਈ ਵਿਭਾਗ ਵਲੋਂ excavated material
ਚੀਫ਼ ਇੰਜੀਨੀਅਰ ਨੇ 8 ਫਰਵਰੀ 2025 ਨੂੰ ਬਿਆਨ ਦਿੱਤਾ ਸੀ as a responsible chief engineer ਮੈਂ ਕਹਿ ਰਿਹਾ ਕਿ ਇਸ ਤਰੀਕੇ ਦੀ ਕੋਈ ਗੱਲ ਬਾਤ ਨਹੀਂ ਹੈ
ਸ਼ਰੇਆਮ On record ਝੂਠ ਬੋਲ ਰਹੇ ਹੈ ਸਰਕਾਰੀ ਬਾਬੂ …
KRT News Network ਵਲੋਂ ਇਸ ਘੋਟਾਲੇ ਚ ਆਪਣੀ ਤਫਤੀਸ਼ ਦੇ ਦੌਰਾਨ ਨੇ ਜਦੋ ਚੀਫ਼ ਇੰਜੀਨੀਅਰ ਸ਼ੇਰ ਸਿੰਘ ਹੋਰਾਂ ਕੋਲੋਂ ਪੁੱਛਿਆ ਜਾ ਰਿਹਾ ਸੀ ਤਾਂ ਓਹਨਾ ਨੇ ਆਖਿਆ ਕਿ ਕੋਈ ਕਾਗਜ ਪੱਤਰ ਤਿਆਰ ਨਹੀਂ ਹੋਇਆਂ
ਆਪਣੀ ਕਰਤੂਤਾ ਤੇ ਪਰਦਾ ਪਾਉਂਦੇ ਹੋਏ ਮੁਲਾਜਮ ਭੁੱਲ ਗਏ ਅਤੇ ਮੀਡੀਆ ਨੂੰ ਦੇ ਰਹੇ ਨੇ ਝੂਠੇ ਬਿਆਨ
ਆਪਣੇ ਦਰਸ਼ਕਾਂ ਨੂੰ ਅਸੀ ਦਸਣਾ ਚਾਹਾਂਗੇ ਕਿ ਜਿਸ excavated material ਦੇ ਚੀਫ਼ ਇੰਜੀਨੀਅਰ ਦੇ ਹਿਸਾਬ ਦੇ ਨਾਲ document ਵੀ ਨਹੀ ਬਣੇ ਹੈ … ਉਹ ਓਹਨਾ ਦੇ ਹਸਤਾਕਸ਼ਰਾ ( Signature) ਨਾਲ ਹੋ ਕੌੜਿਆਂ ਦੇ ਭਾਅ ਇੱਕ ਨਿੱਜੀ ਕੰਪਨੀ ਨੂੰ ਅਵਾਂਟਿਤ ਕਰ ਦਿੱਤਾ ਗਿਆ

ਹੁਣ ਸਵਾਲ ਆਉਂਦਾ ਹੈ… ਕਿ ਇਹਨੇ ਵੱਡੇ ਘੋਟਾਲਾ ਕਿਸਦੀ ਸ਼ਹਿ ਉੱਤੇ ਅਫਸਰਾਂ ਨੇ ਕੀਤਾ ਆਖਿਰ ਇਨ੍ਹਾਂ ਵੱਡਾ ਘੋਟਾਲਾ?
ਆਪਣੇ ਦਰਸ਼ਕਾਂ ਦੇ ਵਲੋਂ KRT News Network ਅੱਜ ਸਵਾਲ ਪੁੱਛਦਾ …ਇਮਾਨਦਾਰ ਸਰਕਾਰ ਦੇ ਹੁੰਦੇ ਅਖੀਰ ਕਿਵੇਂ ਹੋ ਗਯਾ ਇਨਾ ਵੱਡਾ ਘੋਟਾਲਾ
ਇਸ ਘੋਟਾਲੇ ਦਾ ਪਰਦਾਫਾਸ਼ ਕਰਦੇ ਹੋਏ ਸਾਡਾ ਸਵਾਲ ਹੈ ਸਰਕਾਰ ਚ ਬੈਠੇ ਆਗੂਆਂ ਨੂੰ ਕਿ ਕਿਸਦੀ ਸ਼ਹਿ ਤੇ ਹੋ ਰਿਹਾ ਹੈ ਪੰਜਾਬ ਚ ਕਰੋੜਾਂ ਰੁਪੈ ਦਾ ਘੋਟਾਲਾ
ਜਦੋ 12ਫਰਵਰੀ ਨੂੰ ਜਦੋ ਇਸ ਬਾਰੇ XEN ਕੋਲੋਂ ਪੁੱਛਿਆ ਜਾਂਦਾ ਹੈ ਤਾਂ
ਆਪਣੀ ਚੋਰੀ ਫੜੀ ਜਾਣ ਤੇ ਸਵਾਲਾਂ ਨੂੰ ਗੋਲ ਮੋਲ ਕਰਦੇ ਦਿਖੇ ਸਰਕਾਰੀ ਮੁਲਾਜ਼ਮ….
ਪੂਰੀ ਖ਼ਬਰ ਕਾ ਲਿੰਕ https://www.facebook.com/share/v/14pgdFcJFQ/
ਅਤੇ ਜਦੋ ਇਸ ਬਾਰੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨਾਲ ਗੱਲਬਾਤ ਕੀਤੀ ਗਯੀ ਤਾ ਓਹਨਾ ਨੇ ਇਹ ਕਹਿ ਏ ਪੱਲਾ ਚਾੜ੍ਹਿਆ ਕਿ ਓਹਨਾ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਈ ਚੈੱਕ ਕਰਾਂਗਾ ਅਤੇ ਜੋ ਬੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ
KRT News Network ….ਜਨਤਾ ਦੀ ਓਹ ਮਜ਼ਬੂਤ ਆਵਾਜ਼ ਜਿਹੜੀ ਜਨਤਾ ਦੀ ਹੱਕ ਦੀ ਗੱਲ ਕਰਦੀ ਹੈ ਤੇ ਅੱਜ ਅਸੀ ਇਸ ਗੱਲ ਦਾ ਪਰਦਾਫਾਸ਼ ਕੀਤਾ
ਤੇ ਅੱਗੇ ਵੀ krt News Network ਇਸਦੀ ਤਹਿ ਤਕ ਜਾਏਗਾ ਅਤੇ
ਸਖ਼ਤ ਕਰਵਾਈ ਕਰਵਾਈ ਜਾਵੇਗੀ
ਅਸੀਂ ਅਪੀਲ ਕਰਦੇ ਹਾਂ ਕਿ ਇਸ ਘੁਟਾਲੇ ਦੀ ਉੱਚ ਪੱਧਰੀ ਵਿਜੀਲੈਂਸ ਅਤੇ CBI ਜਾਂਚ ਹੋਣੀ ਚਾਹੀਦੀ ਹੈ