powercut Archives - KRT News Network

ਪੰਜਾਬ ਵਿਚ ਅਗਲੇ 5 ਦਿਨ 8-10 ਘੰਟਿਆਂ ਦੇ ਲੰਬੇ ਬਿਜਲੀ ਕੱਟ, ਵੇਖੋ ਆਪਣਾ ਸ਼ਹਿਰ ਤੇ ਜਾਣੋ ਪੂਰਾ ਟਾਈਮਟੇਬਲ
ਚੰਡੀਗੜ੍ਹ–ਪੰਜਾਬ ਵਿਚ ਆਉਣ ਵਾਲੇ ਪੰਜ ਦਿਨ ਲੋਕਾਂ ਨੂੰ ਲੰਬੇ ਸਮੇਂ ਲਈ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕਾਮ (PSPCL) ਵੱਲੋਂ ਇਸ ਸਬੰਧੀ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ। ਜਾਰੀ ਨੋਟਿਸ ਅਨੁਸਾਰ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਸਮੇਤ ਕਈ ਸ਼ਹਿਰਾਂ ਵਿੱਚ ਵਧੇਰੇ ਬਿਜਲੀ ਕੱਟ ਲਾਗੂ ਰਹਿਣਗੇ। ਵਿਭਾਗ ਦੇ ਅਨੁਸਾਰ ਇਹ ਕੱਟ ਬਿਜਲੀ ਢਾਂਚੇ ਦੀ ਮੁਰੰਮਤ ਅਤੇ ਅਧੁਨਿਕਤਾ ਦੇ ਕੰਮਾਂ ਕਰਕੇ ਕੀਤੇ ਜਾ ਰਹੇ ਹਨ।ਰਿਪੋਰਟਾਂ ਮੁਤਾਬਕ ਕੁਝ ਜ਼ਿਲ੍ਹਿਆਂ ਵਿੱਚ ਇਹ ਕੱਟ ਤਿੰਨ ਦਿਨ ਤੱਕ ਜਾਰੀ ਰਹਿ ਸਕਦੇ ਹਨ, ਜਦਕਿ ਹੋਰ ਥਾਵਾਂ ‘ਤੇ ਇਹ ਮਿਆਦ ਪੰਜ ਤੋਂ ਛੇ ਦਿਨ ਤੱਕ ਵੀ ਹੋ ਸਕਦੀ ਹੈ। ਮੌਜੂਦਾ ਹਾਲਾਤਾਂ ਵਿੱਚ ਪੰਜਾਬ ਦੀ ਬਿਜਲੀ ਮੰਗ ਲਗਭਗ 6000 ਮੈਗਾਵਾਟ ਹੈ, ਜਦਕਿ ਸਥਾਨਕ ਉਤਪਾਦਨ ਕਰੀਬ 3300 ਮੈਗਾਵਾਟ ਦੇ ਆਸ-ਪਾਸ ਹੈ। ਘਾਟ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ ਤਕਰੀਬਨ 2700 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਇਹ ਅਸਥਾਈ ਕੱਟ ਭਵਿੱਖ ਵਿੱਚ ਬਿਹਤਰ ਅਤੇ ਲਗਾਤਾਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹਨ।ਵੱਖ-ਵੱਖ ਸ਼ਹਿਰਾਂ ਵਿੱਚ ਨਿਰਧਾਰਤ ਸਮਿਆਂ ਦੌਰਾਨ ਬਿਜਲੀ ਬੰਦ ਰਹੇਗੀ। ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ ਅਤੇ ਜਲੰਧਰ ਦੇ ਕਈ ਇਲਾਕਿਆਂ ਵਿਚ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਵੱਖ-ਵੱਖ ਸਮਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

22 ਅਪ੍ਰੈਲ

23 ਅਪ੍ਰੈਲ

24 ਅਪ੍ਰੈਲ

25 ਅਪ੍ਰੈਲ

26 ਅਪ੍ਰੈਲ

ਮੁਹਾਲੀ (ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ): ਫੇਜ਼ 7 ਅਤੇ ਐਚ-ਬਲਾਕ।

ਜ਼ੀਰਕਪੁਰ (ਸਵੇਰੇ 9:30 ਵਜੇ ਤੋਂ ਸ਼ਾਮ 5:00 ਵਜੇ): ਮਾਇਆ ਮਾਡਰਨ ਸਿਟੀ ਅਤੇ ਸਿੰਘਪੁਰ।

ਲੁਧਿਆਣਾ (ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ): ਸਾਹਨੇਵਾਲ ਰੋਡ, ਜਨਤਾ ਨਗਰ, ਅਤੇ ਦੋਰਾਹਾ ਉਦਯੋਗਿਕ ਖੇਤਰ।

ਪਟਿਆਲਾ (ਦੁਪਹਿਰ 1:00 ਵਜੇ ਤੋਂ ਸ਼ਾਮ 5:00 ਵਜੇ): ਪੁਲਿਸ ਲਾਈਨਾਂ, ਕੇਂਦਰੀ ਜੇਲ੍ਹ, ਅਤੇ ਮਿੰਨੀ ਸਕੱਤਰੇਤ।

ਜਲੰਧਰ: ਅਬਾਦਪੁਰਾ, ਨਿਊ ਮਾਡਲ ਟਾਊਨ, ਜੰਡੂ ਸਿੰਘਾ ਮਾਰਕੀਟ, ਗੇਟ ਬਾਜ਼ਾਰ, ਥਪਰਾਂ ਮੁਹੱਲਾ, ਕਰਾਰ ਖਾਨ ਮੁਹੱਲਾ, ਟ੍ਰੀਟਮੈਂਟ ਪਲਾਂਟ, ਨਿਵੀਆ ਸਪੋਰਟਸ ਅਤੇ ਲੈਦਰ ਕੰਪਲੈਕਸ ਦੇ ਖੇਤਰਾਂ ਵਿੱਚ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ

The post ਪੰਜਾਬ ਵਿਚ ਅਗਲੇ 5 ਦਿਨ 8-10 ਘੰਟਿਆਂ ਦੇ ਲੰਬੇ ਬਿਜਲੀ ਕੱਟ, ਵੇਖੋ ਆਪਣਾ ਸ਼ਹਿਰ ਤੇ ਜਾਣੋ ਪੂਰਾ ਟਾਈਮਟੇਬਲ appeared first on KRT News Network.