Mockdrill in Punjab: ਕੱਲ੍ਹ ਪੰਜਾਬ ਵਿਚ ਮੁੜ ਤੋਂ ਹੋਵੇਗਾ BLACKOUT? ਵੱਜਣਗੇ ਜੰਗੀ ਸਾਇਰਨ

Spread the love

Operation Sindoor : ਪਾਕਿਸਤਾਨ ਨਾਲ ਲੱਗਦੀ ਸਰਹੱਦ ਵਾਲੇ ਸੂਬਿਆਂ ਵਿਚ ਕੱਲ੍ਹ ਮੁੜ ਤੋਂ ਮੌਕਡਰਿੱਲ ਹੋਵੇਗੀ। ਦੱਸ ਦਈਏ ਕਿ ਗੁਜਰਾਤ, ਰਾਜਸਥਾਨ, ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਕੱਲ੍ਹ ਸ਼ਾਮ ਨੂੰ ਫੌਜ ਵੱਲੋਂ ਮੌਕ ਡ੍ਰਿਲ ਕੀਤੀ ਜਾਵੇਗੀ। ਜ਼ਿਕਰੇਖਾਸ ਹੈ ਕਿ ਫੌਜ ਵੱਲੋਂ ਇਹ ਸਿਵਿਲ ਸੇਫਟੀ ਮੌਕ ਡਰਿੱਲ (Civil Defense War Siren) ਕਿਸੇ ਵੀ ਆਉਣ ਵਾਲੇ ਖ਼ਤਰੇ ਨੂੰ ਦੇਖਦੇ ਹੋਏ ਸਰਹੱਦੀ ਸੂਬਿਆਂ ਵਿਚ ਕੱਲ੍ਹ ਸ਼ਾਮ ਨੂੰ ਕੀਤੀ ਜਾਵੇਗੀ।

ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਜਿਵੇਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਪਠਾਨਕੋਟ, ਤਰਨ ਤਾਰਨ ਅਤੇ ਫਾਜ਼ਿਲਕਾ ਵਿਚ ਇਹ ਸਿਵਿਲ ਡਿਫੈਂਸ Mockdrill ਕੀਤੀ ਜਾਵੇਗੀ।

ਜਿਵੇਂ ਪਹਿਲਾਂ ਸ਼ਾਮ ਨੂੰ ਬਲੈਕ ਆਊਟ ਹੁੰਦਾ ਸੀ ਅਤੇ ਜੰਗੀ ਸਾਇਰਨ ਵੱਜਦੇ ਸਨ ਉਸ ਤਰੀਕੇ ਦਾ ਹੀ ਅਭਿਆਸ ਕੱਲ੍ਹ ਨੂੰ ਦੁਹਰਾਇਆ ਜਾ ਸਕਦਾ ਹੈ। ਹਾਲਾਂਕਿ ਇਸਦੀ ਪੁਸ਼ਟੀ ਅਜੇ ਨਹੀਂ ਹੋਈ ਹੈ।

Leave a Reply

Your email address will not be published. Required fields are marked *

Top